Page 294 Body- Gauri Sukhmani Mahala 5- ਸਗਲ ਸਮਗ੍ਰੀ ਜਾ ਕਾ ਤਨਾ ॥ All the creation is His Body. ਆਪਨ ਜਸੁ ਆਪ ਹੀ ਸੁਨਾ ॥ He Himself listens to His Own Praise. Page 463 Real- Asa Mahala 1- ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥ True are Your worlds, True are Your solar Systems. ਸਚੇ ਤੇਰੇ ਲੋਅ ਸਚੇ ਆਕਾਰ ॥ True are Your realms, True is Your creation. ਸਚੇ ਤੇਰੇ ਕਰਣੇ ਸਰਬ ਬੀਚਾਰ ॥ True are Your actions, and all Your deliberations. ਸਚਾ ਤੇਰਾ ਅਮਰੁ ਸਚਾ ਦੀਬਾਣੁ ॥ True is Your Command, and True is Your Court. ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥ True is the Command of Your Will, True is Your Order. ਸਚਾ ਤੇਰਾ ਕਰਮੁ ਸਚਾ ਨੀਸਾਣੁ ॥ True is Your Mercy, True is Your Insignia. ਸਚੇ ਤੁਧੁ ਆਖਹਿ ਲਖ ਕਰੋੜਿ ॥ Hundreds of thousands and millions call You True. ਸਚੈ ਸਭਿ ਤਾਣਿ ਸਚੈ ਸਭਿ ਜੋਰਿ ॥ In the True Lord is all power, in the True Lord is all might. ਸਚੀ ਤੇਰੀ ਸਿਫਤਿ ਸਚੀ ਸਾਲਾਹ ॥ True is Your Praise, True is Your Adoration. ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥ True is Your almighty creative power, True King. ਨਾਨਕ ਸਚੁ ਧਿਆਇਨਿ ਸਚੁ ॥ O Nanak, true are those who meditate on the True One. ਜੋ ਮਰਿ ਜੰਮੇ ਸੁ ਕਚੁ ਨਿਕਚੁ ॥੧॥ Those who are subject to birth and death are totally false. ||1|| Page 1038 Reflection- Maroo Mahala 1- ਜਗੁ ਤਿਸ ਕੀ ਛਾਇਆ ਜਿਸੁ ਬਾਪੁ ਨ ਮਾਇਆ ॥ The world is a reflection of Him; He has no father or mother. ਨਾ ਤਿਸੁ ਭੈਣ ਨ ਭਰਾਉ ਕਮਾਇਆ ॥ He has not acquired any sister or brother. ਨਾ ਤਿਸੁ ਓਪਤਿ ਖਪਤਿ ਕੁਲ ਜਾਤੀ ਓਹੁ ਅਜਰਾਵਰੁ ਮਨਿ ਭਾਇਆ ॥੨॥ There is no creation or destruction for Him; He has no ancestry or social status. The Ageless Lord is pleasing to my mind. ||2||